ਰੋਜ਼ਗਾਰਦਾਤਾ

ਅਸੀਂ ਉਹ ਲੋਕ ਹਾਂ ਜੋ ਤੁਹਾਡੇ ਲਈ ਲੋੜੀਂਦੇ ਲੋਕ ਲੱਭਦੇ ਹਾਂ।

ਸੋ ਤੁਹਾਨੂੰ ਕਿਸਦੀ ਲੋੜ ਹੈ? ਜਾਣਨਾ ਹੀ ਉਹ ਬਿੰਦੂ ਹੈ ਜਿੱਥੋਂ ਅਸੀਂ ਸ਼ੁਰੂ ਕਰਦੇ ਹਾਂ। ਫਿਰ ਅਸੀਂ ਕੰਮ ਕਰਨਾ ਸ਼ੁਰੂ ਕਰਾਂਗੇ, ਜਿਸ ਵਿੱਚ ਤੁਹਾਡੇ ਅਹੁਦਿਆਂ ਲਈ ਸਹੀ ਉਮੀਦਵਾਰ ਹੋਣ। ਅਤੇ ਅਸੀਂ ਤੁਹਾਨੂੰ ਪੂਰੀ ਪ੍ਰਕਿਰਿਆ ਵਿੱਚ ਦੱਸਾਂਗੇ, ਚਾਹੇ ਜਦੋਂ ਸਾਡੇ ਕੋਲ ਰਿਪੋਰਟ ਕਰਨ ਲਈ ਕੁੱਝ ਵੀ ਦਿਲਚਸਪ ਨਾ ਹੋਵੇ।

ਅਸੀਂ ਤੁਹਾਡੇ ਆਲੇ-ਦੁਆਲੇ ਅਨੁਕੂਲ ਹਾਂ। ਸੋ ਅਸੀਂ ਆਨਸਾਈਟ ਜਾਂ ਆਫਸਾਈਟ, ਖਾਤਾ ਪ੍ਰਬੰਧਨ ਨਾਲ, 24/7 ਸੇਵਾ ਅਤੇ ਸਟਾਫ ਲੱਭਣ ਤੋਂ ਲੈ ਕੇ ਆਨਬੋਰਡਿੰਗ ਅਤੇ ਪੇਰੋਲ ਤੱਕ ਸੱਭ ਕੁੱਝ ਕੰਟਰੋਲ ਕਰਨ ਲਈ ਉਂਨਤ ਤਕਨੀਕ ਲਿਆ ਸਕਦੇ ਹਾਂ।

ਅਤੇ ਇਹ ਸਿਰਫ ਅਸੀਂ ਨਹੀਂ ਹੋ ਜੋ ਖੁੱਦ ਨੂੰ ਜੇਤੂ ਕਹਿੰਦੇ ਹਾਂ। ਅਸੀਂ ਰਿਕਰੂਟਰ ਫਾਸਟ 50 ਸਮੇਤ ਇਨਾਮ ਹਾਸਿਲ ਕੀਤੇ ਹਨ ਅਤੇ ਲਗਾਤਾਰ ਚਾਰ ਸਾਲ ‘ਬਰਤਾਨੀਆ ਨੂੰ ਪ੍ਰੇਰਿਤ ਕਰਨ ਵਾਲੀਆਂ 1000 ਕੰਪਨੀਆਂ’ ਵਿੱਚੋ ਇੱਕ ਚੁਣੇ ਗਏ ਹਾਂ।

ਸਾਡੀਆਂ ਕੇਂਦਰੀ ਡਿਵੀਜ਼ਨਾਂ

ਡਰਾਇਵਿੰਗ

ਸੈਕਟਰ ਵਜੋਂ, ਅਸੀਂ ਸਿਰਫ ਆਪਣੇ ਨਿਯਮਿਤ ਗਾਹਕਾਂ ਨਾਲ ਡਰਾਇਵਰਾਂ / ਸ਼ਿਫਟਾਂ ਪ੍ਰਤੀ ਦਿਨ ਦੀ ਉੱਚ ਸੰਖਿਆ ਨਿਯੁਕਤ ਕਰਦੇ ਹਾਂ। ਸਾਡੀ ਸਮਰਪਿਤ ਟੀਮ ਜੋ ਟ੍ਰਾਂਸਪੋਰਟ ਇੰਡਸਟਰੀ ਦੇ ਹਰੇਕ ਪਹਿਲੂ ਤੋਂ ਜਾਣੂ ਹੈ ਸਾਨੂੰ ਵੇਰਵਿਆਂ ਉੱਤੇ ਦੇਖਣ ਲਈ ਸਮਾਨ ਅੱਖ ਯਕੀਨੀ ਬਣਾਉਣ ਦੇ ਯੋਗ ਕਰਦੀ ਹੈ ਜੋ ਸਾਡੇ ਡਰਾਇਵਰਾਂ ਦੇ ਅਨੁਸਰਨ ਨੂੰ ਦਿਖਾਈ ਦਿੰਦਾ ਹੈ ਜਿਵੋਂ ਇਹ ਸਪਲਾਈ ਲਈ ਹੈ। ਅਸੀਂ ਉੱਚ ਯੋਗਤਾ ਵਾਲੇ ਡਰਾਇਵਰ ਸਪਲਾਈ ਕਰਨ ਦੇ ਯੋਗ ਹਾਂ, ਚਾਹੇ ਇਹ ਐਡਹਾਕ, ਅਸਥਾਈ, ਫੁੱਲ ਟਾਈਮ ਜਾਂ ਅਸਥਾਈ ਤੋਂ ਸਥਾਈ ਆਧਾਰ ਉੱਤੇ ਹੋਵੇ, ਜਿਸ ਵਿੱਚ ਵੈਨ ਡਰਾਇਵਰਾਂ ਤੋਂ ਲੈ ਕੇ HGV ਡਰਾਇਵਰਾਂ ਤੱਕ ਜ਼ਿਆਦਾਤਰ ਲਾਇਸੈਂਸ ਅਤੇ ਹੁਨਰ ਸੈੱਟ ਕਵਰ ਹੁੰਦੇ ਹਨ।

ਗੋਦਾਮ ਅਤੇ ਇੰਡਸਟ੍ਰੀਅਲ

ਹਰੇਕ ਦਿਨ UK ਦਰਮਿਆਨ ਇੱਕ ਹਜ਼ਾਰ ਅਨੁਭਵੀ ਵਰਕਰਾਂ ਤੋਂ ਵੱਧ ਸਪਲਾਈ ਕੀਤੀ ਜਾ ਰਹੀ ਹੈ। ਇਹ ਸੱਭ ਤੋਂ ਵਿਅਸਤ ਸੈਕਟਰਾਂ ਵਿੱਚੋਂ ਇੱਕ ਹੈ ਜਿਸ ਵਿੱਚ ਗੈਰਕੁਸ਼ਲ ਮਜ਼ਦੂਰਾਂ ਤੋਂ ਲੈ ਕੇ ਕੁਸ਼ਲ / ਬਹੁ-ਕੁਸ਼ਲ ਵਰਕਰਾਂ ਦੀ ਪੂਰੀ ਰੇਂਜ ਪ੍ਰਦਾਨ ਕੀਤੀ ਜਾਂਦੀ ਹੈ, ਜੋ MHE ਦੇ ਸਾਰੇ ਪਹਿਲੂਆਂ ਵਿੱਚ ਕੰਮ ਕਰਦੇ ਸਿੱਖਿਅਤ ਅਤੇ ਅਨੁਭਵੀ ਲੋਕ ਹਨ ਜਦੋਂ ਲੋੜ ਪੈਂਦੀ ਹੈ। ਸਾਡੀ ਮਾਹਰ ਟੀਮ 24/7 ਸਹਿਯੋਗ ਅਤੇ ਸਟਾਫੀ ਦੀ ਪੂਰਨਤਾ ਪੇਸ਼ ਕਰਦੀ ਹੈ ਇਹ ਫਰਕ ਨਹੀਂ ਪੈਂਦਾ ਕਿ ਲੋੜ ਜਾਂ ਸ਼ਿਫਟ ਪੈਟਰਨ ਕੀ ਹੈ।

ਸਥਾਈ

ਇਸ ਡੀਵੀਜ਼ਨ ਦਰਮਿਆਨ ਸਾਡੀ ਨਿਯੁਕਤੀਕਾਰਾਂ ਦੀ ਸਮਰਪਿਤ ਅਤੇ ਅਨੁਭਵੀ ਟੀਮ ਸੰਭਾਵੀ ਗਾਹਕਾਂ ਨੂੰ ਨਿਰਦੇਸ਼ ਦੇਣ ਲਈ ਤਿਆਰ ਹੈ ਜਿਸ ਵਿੱਚ ਕਾਰੋਬਾਰਾਂ ਨਾਲ ਉਹਨਾਂ ਦੀ ਅਸਲ ਲੋੜ ਅਲੱਗ ਕਰਨ, ਅਹੁਦੇ ਲਈ ਉਪਯੁਕਤ ਉਮੀਦਵਾਰ ਲੱਭਣ ਅਤੇ ਇੰਟਰਵਿਊ ਸੂਚੀਬੱਧ ਅਤੇ ਕਰਨ ਵਿੱਚ ਸਹਿਯੋਗ ਦੇਣ ਵਿੱਚ ਮਿਲ ਕੇ ਕੰਮ ਕਰਨ ਲਈ ਨਿਯੁਕਤੀ ਚੱਕਰ ਹੁੰਦਾ ਹੈ। ਟੀਮ ਨੂੰ ਵੱਖਰੀਆਂ ਇੰਡਸਟਰੀਆਂ ਦੀ ਵਿਆਪਕ ਜਾਣਕਾਰੀ ਵਾਲੇ ਮੈਂਬਰਾਂ ਉੱਤੇ ਮਾਣ ਹੈ ਜੋ ਸਾਡੇ ਡੇਟਾਬੇਸ ਉੱਤੇ ਕੰਮ ਕਰਨ ਦੇ ਯੋਗ ਹਨ।

ਵਿੱਦਿਆ

ਸਾਡੀ ਸਮਰਪਿਤ ਸਲਾਹਕਾਰਾਂ ਦੀ ਟੀਮ ਹੈ ਜਿਹਨਾਂ ਕੋਲ ਹੁਨਰਾਂ ਅਤੇ ਜਾਣਕਾਰੀ ਦਾ ਮਿਸ਼ਰਨ ਹੈ ਜੋ ਵਿਆਪਕ ਨਿਯੁਕਤੀ ਅਨੁਭਵ ਦੇ ਪਿਛੋਕੜ ਤੋਂ ਆ ਰਿਹਾ ਹੈ। ਇਹ ਸਾਨੂੰ ਸਹੀ ਸਕੂਲਾਂ ਵਿੱਚ ਸਹੀ ਵਿਅਕਤੀਆਂ ਨੂੰ ਨਿਯੁਕਤ ਕਰਨ ਦੀ ਯੋਗਤਾ ਦਿੰਦਾ ਹੈ।

ਕਮਰਸ਼ੀਅਲ

ਸਾਡੀ ਮਾਹਰ ਕਮਰਸ਼ੀਅਲ ਨਿਯੁਕਤੀ ਟੀਮ ਨੂੰ ਨਿਯੁਕਤੀ ਇੰਡਸਟਰੀ ਵਿੱਚ ਦਹਾਕਿਆਂ ਦਾ ਅਨੁਭਵ ਹੈ, ਸੋ ਤੁਸੀਂ ਆਪਣੇ ਅਗਲੇ ਅਹੁਦੇ ਨੂੰ ਲੱਭਣ ਲਈ ਜੇਤੂ ਮੁਹਾਰਤ ਉੱਤੇ ਭਰੋਸਾ ਕਰ ਸਕਦੇ ਹੋ। ਸਾਡੇ ਸਲਾਹਕਾਰਾਂ ਕੋਲ ਵਿਆਪਕ ਇੰਡਸਟਰੀਆਂ ਦੀ ਰੇਂਜ ਦੀ ਮਾਹਰ ਜਾਣਕਾਰੀ ਹੈ ਜੋ ਕਿ ਸਾਡੀ ਸਫਲਤਾ ਦੀ ਕੁੰਜੀ ਹੈ।

“ਅਸੀਂ ਲੋਕਾਂ ਲਈ ਨੌਕਰੀਆਂ ਅਤੇ ਨੌਕਰੀਆਂ ਲਈ ਲੋਕ ਲੱਭਦੇ ਹਾਂ ”